Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-haaṇee. ਨਾਸ਼ਮਾਨ। perishable, transitory. ਉਦਾਹਰਨ: ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥ Raga Goojree 3, Vaar 2, Salok, 3, 1:2 (P: 509).
|
SGGS Gurmukhi-English Dictionary |
perishable, transitory.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਅਪਹਰਣੀਯ. ਅਪਹਾਰ ਯੋਗ੍ਯ. ਹਾਨਿ (ਨੁਕਸਾਨ) ਲਾਇਕ। 2. ਚੁਰਾਉਣ ਯੋਗ੍ਯ। 3. ਛੁਪਾਉਣ ਲਾਇਕ। 4. ਆਯੁ-ਹਾਨਿ. ਜਿਸ ਦੀ ਆਯੁ (ਉਮਰ) ਸਮਾਪਤ ਹੋਗਈ ਹੈ. ਵਿਨਾਸ਼ ਹੋਣ ਵਾਲਾ. “ਓਹ ਅਉਹਾਣੀ ਕਦੇ ਨਾਹਿ, ਨਾ ਆਵੈ ਨਾ ਜਾਇ.” (ਮਃ ੩ ਵਾਰ ਗੂਜ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|