| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ago. 1. ਅਗੜ (ਪਿਛੜ), ਅਗੇ। 2. ਪਹਿਲੋਂ। 1. forward, ahead. 2. before hand, earlier, prior. ਉਦਾਹਰਨਾ:
 1.  ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ ॥ Raga Maajh 1, Vaar 26, Salok, 1, 1:6 (P: 149).
 2.  ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ Raga Aaasaa 1, Asatpadee 11, 5:1 (P: 417).
 | 
 
 |