Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ajab. ਅਨੋਖਾ, ਵਚਿਤਰ। wonderful, unusual. ਉਦਾਹਰਨ: ਅਜਬ ਕੰਮ ਕਰਤੇ ਹਰਿ ਕੇਰੇ ॥ Raga Maajh 3, Asatpadee 16, 5:1 (P: 118).
|
| Punjabi Translation | |
adj. same as ਅਜੀਬ, strange.
|
| SGGS Gurmukhi-English Dictionary |
wonderful, unusual.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
adj. same as ਅਜੀਬ, strange.
|
| Mahan Kosh Encyclopedia | |
ਅ਼. [عجب] ਅ਼ਜਬ. ਵਿ. ਅਦਭੁਤ. ਅਣੋਖਾ. “ਅਜਬ ਕੰਮ ਕਰਤੇ ਹਰਿ ਕੇਰੇ.” (ਮਾਝ ਅ: ਮਃ ੩) 2. ਡਰੋਲੀ ਨਿਵਾਸੀ ਸੰਘਾ ਗੋਤ ਦਾ ਇੱਕ ਪ੍ਰੇਮੀ, ਜੋ ਉਮਰਸ਼ਾਹ ਦਾ ਭਾਈ ਸੀ. ਇਹ ਸ਼੍ਰੀ ਗੁਰੂ ਅਰਜਨ ਦੇਵ ਦਾ ਸਿੱਖ ਹੋਕੇ ਮਸੰਦ ਪਦਵੀ ਨੂੰ ਪ੍ਰਾਪਤ ਹੋਇਆ, ਅਤੇ ਤਨ ਮਨ ਤੋਂ ਸ਼੍ਰੀ ਅਮ੍ਰਿਤਸਰ ਦੀ ਸੇਵਾ ਕਰਦਾ ਰਿਹਾ. ਦੇਖੋ- ਡਰੋਲੀ ਅਤੇ ਨੰਦਚੰਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|