Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Aṫʰḋas. ਅਠਾਰਾਂ, ਅਠਾਰਾਂ ਪੁਰਾਣ। eighteen. ਉਦਾਹਰਨ: ਅਠਦਸ ਬੇਦ ਸੁਨੇ ਕਹ ਡੋਰਾ ॥ Raga Raamkalee 5, 30, 2:1 (P: 892).
|
| SGGS Gurmukhi-English Dictionary |
eighteen.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਅਸ਼੍ਟਾਦਸ ਅੱਠ ਅਤੇ ਦਸ਼. ਅਠਾਰਾਂ ੧੮। 2. ਭਾਵ- ਅਠਾਰਾਂ ਪੁਰਾਣ. ਦੇਖੋ- ਪੁਰਾਣ। 3. ਅਠਾਰਾਂ ਸਿੱਧੀਆਂ. ਦੇਖੋ- ਅਠਾਰਹ ਸਿਧੀ. “ਜਉ ਗੁਰਦੇਉ ਅਠਦਸ ਬਿਉਹਾਰ.” (ਭੈਰ ਨਾਮਦੇਵ) 4. ਅਠਾਰਾਂ ਵਰਣ. ਦੇਖੋ- ਦਸਅਠ ਵਰਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|