Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Abḋaalaa. 1. (ਅ. ਅਬਦਾਲ) ਜੋ ਬਦਲ ਜਾਵੇ (ਗੁਰੂ ਗ੍ਰੰਥ ਕੋਸ਼), (ਮਾਰਫਤ, ਬਦਲ ਜਾਣ ਵਾਲੇ ਮਨ ਨੂੰ ਮਾਰਨਾ ਹੈ।)। 2. ਹੇ ਅਬਦਾਲ (ਨਿਰੁਕਤ, ਦਰਪਣ, ਸ਼ਬਦਾਰਥ), (ਅਬਦਾਲ, ਮੁਸਲਮਾਨੀ ਮਤ ਅਨੁਸਾਰ ਫਕੀਰਾਂ ਦੇ ਪੰਜ ਦਰਜਿਆਂ ਵਿਚੋਂ ਚੌਥਾ ਦਰਜਾ ਹੈ। ਇਹ ਦਰਜੇ ਹਨ ਵਲੀ, ਗੌਂਸ, ਕੁਤਬ, ਅਬਦਾਲ ਤੇ ਕਲੰਦਰ)। 1. which changes; Oh Abdal! Abdal is the fourth stage of the spiritual advancement of Muslim faith. ਉਦਾਹਰਨ: ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ ॥ Raga Maaroo 5, Solhaa 12, 3:3 (P: 1083).
|
SGGS Gurmukhi-English Dictionary |
1. calamity in the form of pride. 2. passed his days.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਅਬਦਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|