| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Amogʰ. ਸਫਲ, ਅਚੂਕ, ਜੋ ਮੋਘ (ਅਸਫਲ) ਨਾ ਹੋਵੇ, (ਇਹ ਹਮੇਸ਼ਾਂ ‘ਦਰਸ਼ਨ’ ਨਾਲ ਹੀ ਆਇਆ ਹੈ)। fruitful, fulfilling, accredited. ਉਦਾਹਰਨ:
 ਅਮੋਘ ਦਰਸਨ ਬੇਅੰਤ ਅਪਾਰਾ ॥ Raga Maajh 5, 13, 4:1 (P: 98).
 | 
 
 | SGGS Gurmukhi-English Dictionary |  | fruitful. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਸੰ. ਵਿ. ਜੋ ਮੋਘ (ਨਿਸ਼ਫਲ) ਨਾ ਹੋਵੇ. ਖਾਲੀ ਨਾ ਜਾਣ ਵਾਲਾ. ਸਫਲ. “ਅਮੋਘਦਰਸਨ ਬੇਅੰਤ ਅਪਾਰਾ.” (ਮਾਝ ਮਃ ੫) 2. ਅਚੂਕ. ਬੇਖ਼ਤਾ। 3. ਨਾਮ/n. ਵਿਸ਼ਨੁ। 4. ਸ਼ਿਵ। 5. ਸਤਿਗੁਰੂ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |