Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ahli-aa. ਵ੍ਰਿਧਾਸ ਦੀ ਪੁਤਰੀ ਅਤੇ ਗੋਤਮ ਰਿਸ਼ੀ ਦੀ ਪਤਨੀ ਜਿਸ ਨਾਲ ਇੰਦਰ ਨੇ ਚੰਦਰਮਾ ਨਾਲ ਸ਼ੜਜੰਤਰ ਰਚ ਕੇ ਕਪਟ ਕਰਕੇ ਸੰਗ ਕੀਤਾ। ਗੋਤਮ ਦੇ ਸਰਾਪ ਨਾਲ ਇੰਦਰ ਦਾ ਸਰੀਰ ਭਗ-ਰੂਪ ਹੋ ਗਿਆ ਤੇ ਅਹਲਿਆ ਸੈਲ ਪਥਰ ਹੋ ਗਈ। ਰਾਮ ਚੰਦਰ ਜੀ ਦੀ ਛੋਹ ਪ੍ਰਾਪਤ ਕਰ ਉਹ ਮੁਕਤ ਹੋਈ। Vridhas daughter and Gautam Rishi’s wife who was seduced by Indra.
ਉਦਾਹਰਨ:
ਗੋਤਮਨਾਰਿ ਅਹਲਿਆ ਭਾਰੀ ਪਾਵਨ ਕੇਤਕ ਉਭਾਰੀਅਲੇ ॥ Raga Maalee Ga-orhaa, Naamdev, 2, 2:1 (P: 988).

SGGS Gurmukhi-English Dictionary
Vridhas daughter and Gautam Rishi’s wife who was seduced by Indra.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਸੰ. ਅਹਲ੍ਯਾ. ਨਾਮ/n. ਵ੍ਰਿਧਾਸ਼੍ਵ ਦੀ ਪੁਤ੍ਰੀ ਅਤੇ ਗੌਤਮ (ਸ਼ਰਦਵਤ) ਦੀ ਇਸਤ੍ਰੀ ਜੋ, ਰਾਮਾਇਣ ਅਨੁਸਾਰ ਬ੍ਰਹਮਾ ਨੇ ਸਭ ਇਸਤ੍ਰੀਆਂ ਤੋਂ ਪਹਿਲਾਂ ਬਹੁਤ ਸੁੰਦਰ ਬਣਾਈ, ਇਹ ਪਤੀ ਦੇ ਸ੍ਰਾਪ ਨਾਲ ਸਿਲਾ ਰੂਪ ਹੋਗਈ ਅਤੇ ਰਾਮਚੰਦ੍ਰ ਜੀ ਤੋਂ ਮੁਕਤ ਹੋਈ. “ਗੋਤਮ ਨਾਰਿ ਅਹਲਿਆ ਤਾਰੀ.” (ਮਾਲੀ ਨਾਮਦੇਵ) ਦੇਖੋ- ਗੋਤਮ ੪.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© srigurugranth.org, a Sri Guru Granth Sahib resource, all rights reserved.
See Acknowledgements & Credits