Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺjanaa. ਸੁਰਮਾ। collyrium. ਉਦਾਹਰਨ: ਭਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ ॥ Raga Aaasaa 5, Chhant 6, 2:2 (P: 456).
|
SGGS Gurmukhi-English Dictionary |
collyrium, a dark powder that is used to beautify eyes, a makeup.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਅੰਜਨ ਲਾਉਣਾ. ਸੁਰਮਾ ਪਾਉਣਾ. “ਅੰਜਨ ਤੈਸਾ ਅੰਜੀਐ ਜੈਸਾ ਪਿਰੁ ਭਾਵੈ.” (ਸੂਹੀ ਛੰਤ ਮਃ ੧) 2. ਸੰ. ਨਾਮ/n. ਗੁਹਾਂਜਣੀ. ਅੱਖ ਦੀ ਪਲਕ ਵਿੱਚ ਨਿਕਲੀ ਫੁਨਸੀ. ਗੂੰਹਤ੍ਰਿੱਕੀ. Sty। 3. ਸ਼ਸਤ੍ਰਨਾਮਮਾਲਾ ਵਿੱਚ ਕੱਜਲ ਆਦਿਕ ਸਿੰਗਾਰ ਲਾਉਣ ਵਾਲੀ ਯੁਵਾ ਇਸਤ੍ਰੀ ਦਾ ਨਾਉਂ ਅੰਜਨਾ ਆਇਆ ਹੈ. “ਅੰਜਨਾਨ ਕੇ ਨਾਮ ਲੈ।” 4. ਹਨੂਮਾਨ ਦੀ ਮਾਂ. ਦੇਖੋ- ਅੰਜਨੀ.&&& Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|