Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Uṫaaraa. ਪਾਰਲੇ ਪਾਸੇ ਪੁਚਾਣਾ, ਲੰਘਾਣਾ, ਤਾਰਨਾ । ferried across, taken across. ਉਦਾਹਰਨ: ਕਿਲ ਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥ Raga Sorath 5, 10, 1:2 (P: 611).
|
| Punjabi Translation | |
(1) n.m. copy, facsimile. (2) n.m. arrival and accommodation, lodging, sojourn, encampment.
|
| SGGS Gurmukhi-English Dictionary |
ferried across, taken across.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
(1) n.m. copy, facsimile. (2) n.m. arrival and accommodation, lodging, sojourn, encampment.
|
| Mahan Kosh Encyclopedia | |
ਦੇਖੋ- ਉਤਾਰਣਾ। 2. ਨਾਮ/n. ਨਕਲ. ਕਾਪੀ. “ਉਸ ਨੇ ਗੁਰੁਬਾਣੀ ਦਾ ਸ਼ੁੱਧ ਉਤਾਰਾ ਕੀਤਾ ਹੈ.” (ਲੋਕੋ) 3. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਕ੍ਰਿਯਾ, ਜਿਸ ਦ੍ਵਾਰਾ ਆਫਤ ਦਾ ਉਤਰਨਾ ਮੰਨਿਆ ਜਾਂਦਾ ਹੈ. ਕਿਸੇ ਰੋਗੀ ਦੇ ਸਿਰ ਤੋਂ ਵਾਰਕੇ ਅੰਨ ਵਸਤ੍ਰ ਪਸ਼ੂ ਪੰਛੀ ਆਦਿਕ ਦਾਨ ਕਰਨ ਦੀ ਰਸਮ। 4. ਧਾਵਾ. ਹਮਲਾ. “ਤਹਾਂ ਆਪ ਕੀਨੋ ਹੁਸੈਨੀ ਉਤਾਰੰ.” (ਵਿਚਿਤ੍ਰ) 5. ਡੇਰਾ. ਵਿਸ਼੍ਰਾਮ ਦਾ ਅਸਥਾਨ। 6. ਨਿਸਤਾਰਾ. ਪਾਰ ਉਤਰਨ ਦੀ ਕ੍ਰਿਯਾ. “ਪਾਰ ਉਤਾਰਾ ਹੋਇ.” (ਧਨਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|