| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Kalaṫ⒰. ਪਤਨੀ, ਵਹੁਟੀ, ਇਸਤਰੀ। wife, better half, life partner. ਉਦਾਹਰਨ:
 ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥ Raga Sireeraag 4, 70, 1:2 (P: 41).
 ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥ (‘ਮਹਾਨ ਕੋਸ਼’ ਇਥੇ ‘ਕਲਤੁ’ ਦੇ ਅਰਥ ‘ਇਕਠਾ ਕੀਤਾ ਹੋਇਆ’ ਕਰਦੇ ਹਨ). Raga Sireeraag 4, 70, 1:2 (P: 41).
 | 
 
 | SGGS Gurmukhi-English Dictionary |  | wife. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਕਲਤ, ਕਲਤ੍ਰ) ਸੰ. कलत्र. ਨਾਮ/n. ਭਾਰਯਾ. ਵਹੁਟੀ. “ਤਨੁ ਧਨੁ ਕਲਤੁ ਸਭੁ ਦੇਖੁ ਅਭਿਮਾਨਾ.” (ਬਿਲਾ ਅ: ਮਃ ੧) “ਪੁਤ੍ਰ ਕਲਤ੍ਰ ਮਹਾ ਬਿਖਿਆ ਮਹਿ ਗੁਰਿਸਾਚੈ ਲਾਇ ਤਰਾਈ.” (ਰਾਮ ਅ: ਮਃ ੫) 2. ਚਿੱਤੜ. ਨਿਤੰਬ। 3. ਭਗ। 4. ਦੇਖੋ- ਕਲਿਤ. “ਸੰਪੈ ਹੇਤੁ ਕਲਤੁ ਧਨ ਤੇਰੈ.” (ਭੈਰ ਕਬੀਰ) ਕਲਿਤ (ਜਮਾ ਕੀਤਾ) ਧਨ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |