Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 5 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kalaaṇ. ਅਸੀਸਾਂ ਦੇ ਅਥਵਾ ਬੰਸਾਵਲੀ ਦਾ ਉਚਾਰਣ ਕਰਕੇ ਮੰਗਣਾ, ਜਸ ਕਰਨਾ। eulogist.
ਉਦਾਹਰਨ:
ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ ॥ Raga Soohee 3, Vaar 14, Salok, 1, 2:1 (P: 790).

Punjabi Translation
n.f. laudatory recital of pedigree by bard or herald.

SGGS Gurmukhi-English Dictionary
eulogist.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.f. laudatory recital of pedigree by bard or herald.

Mahan Kosh Encyclopedia

(ਕਲਾਣਿ) ਸੰ. ਕਲ੍ਯਾਣ. ਨਾਮ/n. ਕੁਸ਼ਲ. ਮੰਗਲ। 2. ਆਸ਼ੀਰਵਾਦ. ਅਸੀਸ। 3. ਵਿਰਦ (ਬਿਰਦ), ਜੋ ਕਲ੍ਯ (ਸਵੇਰ ਵੇਲੇ) ਉਚਾਰਣ ਕਰੀਦਾ ਹੈ, ਭੱਟ ਆਦਿਕਾਂ ਦਾ ਕਹਿਆ ਹੋਇਆ ਸੁਯਸ਼. “ਤੁਧੁ ਸਚੇ ਸੁਬਹਾਨ ਸਦਾ ਕਲਾਣਿਆ.” (ਮਃ ੧ ਵਾਰ ਮਾਝ) “ਬਾਂਗਾਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ.” (ਮਃ ੧ ਵਾਰ ਸੂਹੀ) ਦੇਖੋ- ਬੁਰਗੂ। 2. ਕ੍ਰਿ.ਵਿ. ਕਲਾਣ (ਉਸਤਤਿ) ਕਰਕੇ. ਮਹਿਮਾ ਗਾਕੇ. “ਸਚਾ ਖਸਮੁ ਕਲਾਣਿ ਕਮਲੁ ਵਿਗਸਿਆ.” (ਮਃ ੧ ਵਾਰ ਮਾਝ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© srigurugranth.org, a Sri Guru Granth Sahib resource, all rights reserved.
See Acknowledgements & Credits