Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Kalés. ਪੀੜਾ, ਕਸ਼ਟ, ਦੁੱਖ, ਤਕਲੀਫ। sufferings, anguish, afflictions. ਉਦਾਹਰਨ: ਕਲਿ ਕਲੇਸ ਸਭ ਦੂਰਿ ਪਇਆਣੇ ॥ Raga Maajh 5, 38, 1:2 (P: 105).
|
| SGGS Gurmukhi-English Dictionary |
trouble, sufferings, anguish.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਸੰ. सिद्घि- ਸਿੱਧਿ. ਨਾਮ/n. ਕਰਾਮਾਤ. ਅਲੌਕਿਕ ਸ਼ਕਤਿ. “ਪ੍ਰਭੁ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ.” (ਸੁਖਮਨੀ) 2. ਕਾਮਯਾਬੀ. ਕੰਮ ਵਿੱਚ ਸਫਲਤਾ. “ਕਾਰਜ ਸਿਧਿ ਨ ਹੋਵਨੀ.” (ਮਃ ੩ ਵਾਰ ਬਿਲਾ) 3. ਮੁਕਤਿ. ਨਿਜਾਤ। 4. ਬੁੱਧਿ। 5. ਸੰਪਦਾ. ਵਿਭੂਤਿ। 6. ਵਿਜਯ. ਜਿੱਤ। 7. ਅੱਠ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਮੁੱਖ ਸਿੱਧੀਆਂ ਅੱਠ ਮੰਨੀਆਂ ਹਨ. ਦੇਖੋ- ਅਸਟ ਸਿੱਧਿ। 8. ਦੇਵੀ. ਦੁਰਗਾ। 9. ਦੌਲਤ. ਸੰਪਦਾ। 10. ਦਕ੍ਸ਼ ਦੀ ਪੁਤ੍ਰੀ ਜੋ ਧਰਮ ਦੀ ਇਸਤ੍ਰੀ ਸੀ। 11. ਭੰਗ. ਵਿਜਿਯਾ। 12. ਪਾਦੁਕਾ. ਖੜਾਂਉਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|