Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaᴺdee. ਪੱਤਰੀ, ਜਨਮ ਪਤ੍ਰੀ, ਜਿਸ ਦੇ 12 ਕਾਂਡ ਹੋਣ। horoscope. ਉਦਾਹਰਨ: ਗਣਿ ਗਣਿ ਜੋਤਕੁ ਕਾਂਡੀ ਕੀਨੀ ॥ Raga Raamkalee 1, Asatpadee 4, 2:1 (P: 904).
|
SGGS Gurmukhi-English Dictionary |
horoscope.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. trowel.
|
Mahan Kosh Encyclopedia |
ਨਾਮ/n. ਜਨਮਪਤ੍ਰੀ, ਜਿਸ ਦੇ ਬਾਰਾਂ ਕਾਂਡ ਹਨ. “ਗਣਿ ਗਣਿ ਜੋਤਿਕੁ ਕਾਂਡੀ ਕੀਨੀ.” (ਰਾਮ ਅ: ਮਃ ੧) 2. ਵੇਦ ਦੀ ਸ਼ਾਖਾ. ਸੰ. काण्डिका. “ਵੇਦਾਂ ਕੀ ਕਾਂਡੀਆਂ ਮੈ ਕਹਾ ਥਾ.” (ਜਸਭਾਮ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|