Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kusambʰ. ਕੇਸਰ ਦੀਆਂ ਤੁਰੀਆਂ ਵਰਗੇ ਫੁੱਲਾਂ ਦਾ ਇਕ ਬੂਟਾ ਜਿਸ ਦਾ ਰੰਗ ਥੁੜ ਚਿਰਾ ਤੇ ਕਚਾ ਹੁੰਦਾ ਹੈ, ਭਾਵ ਮਾਇਆ ਜੋ ਚਲਾਏਮਾਨ ਹੈ। saf-flower. ਉਦਾਹਰਨ: ਸੁਣਿ ਬਾਵਰੇ ਨੇਹੁ ਕੂੜਾ ਲਾਇਓ ਕੁਸੰਭ ਰੰਗਾਨਾ ॥ Raga Soohee 5, Chhant 1, 1:2 (P: 777).
|
|