Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  
Kʰabar⒤. 1. ਹਾਲ। 2. ਸੂਝ/ਸਮਝ/ਚੇਤਨਾ ਆਉਣੀ। 3. ਨਿਗਾਹਬਾਨੀ, ਨਿਗਰਾਨੀ। 4. ਸੂਚਨਾ, ਜਾਣਕਾਰੀ। 1. condition. 2. awake, notice, knowledge. 3. to take care of. 4. news.  ਉਦਾਹਰਨਾ:  1.  ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ ॥ Raga Gaurhee 5, 89, 2:2 (P: 182).  2.  ਸੋਇ ਰਹੀ ਪ੍ਰਭ ਖਬਰਿ ਨ ਜਾਨੀ ॥ (ਚੇਤੰਨ ਨਹੀਂ ਹੋਈ). Raga Aaasaa 5, 76, 1:1 (P: 389).  ਖਬਰਿ ਨ ਕਰਹਿ ਦੀਨ ਕੇ ਬਉਰੇ ਤਾ ਤੇ ਜਨਮੁ ਅਲੇਖੈ ॥ (ਸਮਝ ਨ ਕਰਨੀ). Raga Aaasaa, Kabir, 29, 1:2 (P: 483).  ਪਿਰ ਸੰਗਿ ਮੂਠੜੀਏ ਖਬਰਿ ਨ ਪਾਈਆ ਜੀਉ ॥ (ਚੇਤੰਨਾ; ਸੂਝ). Raga Dhanaasaree 1, Chhant 3, 1:1 (P: 689).  ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਨ ਪਈਆ ॥ (ਸੂਝ). Raga Bilaaval 4, Asatpadee, 2:2 (P: 833).  3.  ਖਬਰਿ ਕਰਤੁ ਹੈ ਪਾਤ ਪਤ ਡਾਲੀ ॥ Raga Aaasaa 5, 56, 2:2 (P: 385).  4.  ਖਬਰਿ ਭਈ ਸੰਸਾਰਿ ਆਏ ਤ੍ਰੈ ਲੋਆ ॥ Raga Tukhaaree 4, Chhant 4, 3:2 (P: 1116).
 |   
 | SGGS Gurmukhi-English Dictionary |  
news/information of/about, status/condition of, knowledge about, understanding of/about. care/protection of.
  SGGS Gurmukhi-English dictionary created by 
Dr. Kulbir Singh Thind, MD, San Mateo, CA, USA.
 |   
 | Mahan Kosh Encyclopedia |  | 
 ਦੇਖੋ- ਖਬਰ. Footnotes: X 
 Mahan Kosh data provided by Bhai Baljinder Singh (RaraSahib Wale); 
See https://www.ik13.com
 |   
  |