Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaar. 1. ਖਾਰਾ ਭਾਵ ਸਾਧਾਰਨ, ਆਮ। 2. ਬੇਸੁਆਦੇ, ਖਾਰੇ। 3. ਖ੍ਵਾਰ, ਨਾਸ। 1. saline, ordinary. 2. tasteless, bitter. 3. dissolved. ਉਦਾਹਰਨਾ: 1. ਖਾਰ ਸਮੁਦ੍ਰ ਢੰਢੋਲੀਐ ਇਕੁ ਮਣੀਆ ਪਾਵੈ ॥ Raga Maaroo 1, Asatpadee 6, 6:1 (P: 1012). 2. ਹਰਿ ਨਾਮੁ ਅੰਮ੍ਰਿਤੁ ਪੀਉ ਨਾਨਕ ਆਨ ਰਸ ਸਭ ਖਾਰ ॥ Raga Saarang 5, 119, 2:2 (P: 1227). 3. ਸਾਧ ਸੰਗਮਿ ਭਜੁ ਸੁਆਮੀ ਪਾਪ ਹੋਵਤ ਖਾਰ ॥ Raga Saarang 5, 126, 1:1 (P: 1228).
|
SGGS Gurmukhi-English Dictionary |
1. salty. 2. of salty taste, of bad taste, bitter. 3. destroyed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. thorn, also ਖਾਰ. (2) n.f. alkali, any alkaline substance used as detergent esp. ash; malice, rancour, enmity, envy, jealously. (3) v. imperative form of ਖਾਰਨਾ n.f. corrosion, erosion.
|
Mahan Kosh Encyclopedia |
ਸੰ. ਕ੍ਸ਼ਾਰ. ਨਾਮ/n. ਖਾਰਾਰਸ. “ਆਨਰਸ ਸਭਿ ਖਾਰ.” (ਸਾਰ ਮਃ ੫) 2. ਸੁਆਹ. ਭਸਮ. “ਪਾਪ ਹੋਵਤ ਖਾਰ.” (ਸਾਰ ਮਃ ੫) 3. ਨਮਕ. ਲੂਣ। 4. ਸੁਹਾਗਾ, ਸੱਜੀ, ਕਲਮੀਸ਼ੋਰਾ, ਜੌਂਖਾਰ, ਨਸਾਦਰ ਆਦਿ ਖਾਰੇ ਪਦਾਰਥ। 5. ਵਿ. ਖਾਰਾ. “ਖਾਰ ਸਮੁੰਦ੍ਰ ਢੰਢੋਲੀਐ ਇਕੁ ਮਣੀਆ ਪਾਵੈ.” (ਮਾਰੂ ਅ: ਮਃ ੧) 6. ਫ਼ਾ. [خار] ਨਾਮ/n. ਕੰਡਾ। 7. ਦ੍ਵੇਸ਼. ਵੈਰਭਾਵ। 8. ਫ਼ਾ. [خۄار] ਖ਼੍ਵਾਰ. ਅਪਮਾਨ ਸਹਿਤ. “ਖਪਿ ਹੋਇ ਖਾਰੁ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|