Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Kʰær. ਖੈਰੀਅਤ, ਭੁਲਾ। good, happiness. ਉਦਾਹਰਨ: ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ (ਰੱਬ ਦਾ ਸਭ ਤੋਂ ਭਲਾ ਮੰਗਣਾ). Raga Maajh 1, Vaar 7ਸ, 1, 3:2 (P: 141).
|
| Punjabi Translation | |
n.m. catechu (tree) Accacia catechu.
|
| SGGS Gurmukhi-English Dictionary |
good, happiness.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. catechu (tree) Accacia catechu.
|
| Mahan Kosh Encyclopedia | |
ਅ਼. [خَیر] ਖ਼ੈਰ. ਨਾਮ/n. ਭਲਾਈ. ਨੇਕੀ। 2. ਅਮਨ. ਸ਼ਾਂਤਿ. “ਊਹਾਂ ਖੈਰ ਸਦਾ ਮੇਰੇ ਭਾਈ.” (ਗਉ ਰਵਿਦਾਸ) 3. ਦਾਨ. ਖ਼ੈਰਾਤ. “ਤੀਜਾ ਖੈਰ ਖੁਦਾਇ.” (ਮਃ ੧ ਵਾਰ ਮਾਝ) ਤੀਜੀ ਨਮਾਜ਼ ਖ਼ੁਦਾ ਅਰਥ- ਖ਼ੈਰਾਤ (ਦਾਨ) ਹੈ. “ਇਸ਼ਕ ਮੁਸ਼ਕ ਖਾਂਸੀ ਅਰੁ ਖੁਰਕ ਬਖਾਨੀਐ। ਖੂਨ ਖੈਰ ਮਦਪਾਨ ਸੁ ਬਹੁਰ ਪ੍ਰਮਾਨੀਐ। ਕਸ ਕੋ ਕਰਈ ਸਾਤ ਛੁਪਾਏ ਛਪਤ ਨਹਿ। ਹੋ! ਹੋਵਤ ਪ੍ਰਗਟ ਨਿਦਾਨ ਸੁ ਸਾਰੀ ਸ੍ਰਿਸ਼੍ਟਿ ਮਹਿ.” (ਚਰਿਤ੍ਰ ੧੫੪) 4. ਸੰ. ਖਦਿਰ ਬਿਰਛ. ਦੇਖੋ- ਖਦਿਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|