| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Gaajæ. ਪ੍ਰਗਟ ਹੋਣਾ, ਗਜਨਾ। manifest, thunders, proclaims. ਉਦਾਹਰਨ:
 ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ ॥ (ਭਾਵ ਪ੍ਰਗਟ ਹੁੰਦਾ ਹੈ). Raga Gaurhee 4, 68, 4:2 (P: 174).
 ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥ (ਬੋਲ ਕੇ ਪ੍ਰਗਟ ਹੁੰਦਾ ਹੈ). Raga Gaurhee 5, Sukhmanee 24, 3:8 (P: 295).
 ਬਿਨੁ ਸਾਵਣ ਘਨਹਰੁ ਗਾਜੈ ॥ (ਗਜਦਾ/ਗੜਕਦਾ ਹੈ). Raga Sorath, Naamdev, 3, 1:2 (P: 657).
 ਮਧੁਰ ਮਧੁਰ ਧੁਨਿ ਅਨਹਤ ਗਾਜੈ॥ (ਪ੍ਰਗਟ ਹੋ ਰਹੀ ਹੈ). Raga Maalee Ga-orhaa, Naamdev, 1, 1:2 (P: 988).
 ਅਚਿੰਤ ਹਮਾਰੈ ਗੋਬਿੰਦੁ ਗਾਜੈ ॥ (ਪ੍ਰਗਟ ਹੋਇਆ ਹੈ). Raga Bhairo 5, Asatpadee 3, 6:4 (P: 1157).
 | 
 
 | SGGS Gurmukhi-English Dictionary |  | thunders; becomes/is evident/manifest, reveals. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |