Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  
Gaaṫee. 1. ਗਤੀ ਕਰਨ ਵਾਲਾ, ਮੁਕਤੀ ਦਾਤਾ। 2. ਹਾਲਤ, ਅਵਸਥਾ।  ਉਦਾਹਰਨਾ:  1.  ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ ॥ Raga Maajh 5, 13, 1:3 (P: 98).  2.  ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥ Raga Dhanaasaree 4, 5, 2:2 (P: 668).
 |   
 | SGGS Gurmukhi-English Dictionary |  
1. liberator, enlightenor. 2. status, condition, state of being.
  SGGS Gurmukhi-English dictionary created by 
Dr. Kulbir Singh Thind, MD, San Mateo, CA, USA.
 |   
 | Mahan Kosh Encyclopedia |  | 
 ਨਾਮ/n. ਗਾਤ੍ਰ (ਸ਼ਰੀਰ) ਉੱਪਰ ਲਪੇਟੀ ਚਾਦਰ. ਕੁੜਤੇ ਆਦਿਕ ਦੀ ਥਾਂ ਦੇਹ ਪੁਰ ਲਪੇਟਿਆ ਵਸਤ੍ਰ। 2. ਹ਼ਾਲਤ. ਦਸ਼ਾ. ਦੇਖੋ- ਗਤਿ 8. “ਜਾਨਹੁ ਆਪਨ ਗਾਤੀ.” (ਧਨਾ ਮਃ ੪) 3. ਦੇਖੋ- ਗ੍ਯਾਤਿ. “ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ.” (ਮਾਝ ਮਃ ੫) ਗੁਰਮੁਖਾਂ ਦ੍ਵਾਰਾ ਹਰਿ ਧਿਆਓ, ਜੋ ਸਾਡਾ ਗ੍ਯਾਤੀ (ਸੰਬੰਧੀ) ਹੈ। 4. ਦੇਖੋ- ਗਾਤ੍ਰਿ. Footnotes: X 
 Mahan Kosh data provided by Bhai Baljinder Singh (RaraSahib Wale); 
See https://www.ik13.com
 |   
  |