Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Gulaal. ਗੁਲੇ ਲਾਲਾ (ਲਾਲ ਫੁੱਲ) ਦਾ ਗੂੜਾ ਲਾਲ ਰੰਗ. ਉਦਾਹਰਨ: ਪ੍ਰੀਤਮ ਭਾਨੀ ਤਾ ਰੰਗਿ ਗੁਲਾਲ ॥ Raga Aaasaa 5, 52, 4:1 (P: 384).
|
| Punjabi Translation | |
n.m. coloured powder thrown on each other during the Hindu festival of ਹੋਲੀ.
|
| SGGS Gurmukhi-English Dictionary |
(of) deep red color. darling.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. coloured powder thrown on each other during the Hindu festival of ਹੋਲੀ.
|
| Mahan Kosh Encyclopedia | |
ਦੇਖੋ- ਗੁਲ ਲਾਲਾ। 2. ਨਾਮ/n. ਗੁਲ ਲਾਲਹ ਦੇ ਰੰਗ ਦਾ ਸੰਘਾੜੇ ਆਦਿਕ ਦਾ ਰੰਗੀਨ ਆਟਾ, ਜੋ ਹੋਲੀ ਅਤੇ ਵਿਆਹ ਆਦਿਕ ਸਮੇਂ ਵਰਤੀਦਾ ਹੈ. “ਫਾਗੁਨ ਮੇ ਸਖੀ ਡਾਰ ਗੁਲਾਲ ਸਭੈ ਹਰਿ ਸੇ ਬਨ ਬੀਚ ਰਮੈ.” (ਕ੍ਰਿਸਨਾਵ) 3. ਵਿ. ਗੁਲ ਲਾਲਹ ਜੇਹਾ ਸੁਰਖ਼। 4. ਦੇਖੋ- ਗੁਲਾਲੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|