| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Gʰaali-aa. 1. ਮਿਹਨਤ ਕਰਕੇ ਕਮਾਇਆ, ਕਮਾਇਆ। 2. ਘਾਲ ਕਰਾਉਂਦਾ ਹੈ ਮਿਹਨਤ ਕਰਾਉਂਦਾ ਹੈ। 3. ਕਰ ਦੇਣੇ ਚਾਹੀਦੇ ਹਨ। ਉਦਾਹਰਨਾ:
 1.  ਮਹਾਂ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ ਘਾਲਿਆ. Raga Gaurhee 5, Vaar 30ਸ, 4, 1:7 (P: 315).
 ਹਰਿ ਜਾਣੈ ਸਭੁ ਕਿਛੁ ਜੋ ਜੀਇ ਵਰਤੈ ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੁ ਨ ਗਵਾਈ ॥ (ਕੀਤੀ ਮਿਹਨਤ). Raga Gond 4, 1, 1:2 (P: 859).
 2.  ਮਿਹਰਵਾਨ ਸਮਰਥ ਆਪੇ ਹੀ ਘਾਲਿਆ ॥ Raga Goojree 5, Vaar 19:4 (P: 523).
 ਕਬੀਰ ਮਹਿਦੀ ਕਰਿ ਘਾਲਿਆ ਆਪੁ ਪੀਸਾਇ ਪੀਸਾਇ ॥ (ਮਿਹਨਤ ਕੀਤੀ, ਘਾਲ ਘਾਲੀ, ਤਪ ਸਾਧੇ). Salok, Kabir, 65:1 (P: 1367).
 3.  ਕਰਨ ਨ ਸੁਨਹੀ ਨਾਦੁ ਕਰਨ ਮੁੰਦਿ ਘਾਲਿਆ. Funhe, Guru Arjan Dev, 14:2 (P: 1363).
 | 
 
 | SGGS Gurmukhi-English Dictionary |  | 1. labors, efforts, toil. 2. cause to do hard toil/labor. 3. made into. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਸੇਵਿਆ. ਕਮਾਇਆ. “ਤੇਰਾ ਘਾਲਿਆ ਸਭ ਥਾਇਪਾਈ.” (ਗੌਂਡ ਮਃ ੪) 2. ਦੇਖੋ- ਘਾਲਿਓ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |