Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  
Chari-o. 1. ਚੜਿਆ ਪ੍ਰਾਪਤ ਹੋਇਆ ਹੈ (ਭਾਵ)। 2. ਚੜਿਆ ਭਾਵ ਉਦੈ ਹੋਇਆ। 3. ਚੜਿਆ ਭਾਵ ਤੁਰ ਪਿਆ, ਨਿਕਲ ਗਿਆ।  ਉਦਾਹਰਨਾ:  1.  ਹਰਿ ਧਨ ਤੇ ਮੈ ਨਵ ਨਿਧਿ ਪਾਈ ਹਾਥਿ ਚਰਿਓ ਹਰਿ ਥੋਕਾ ॥ Raga Goojree 5, 3, 3:2 (P: 496).  2.  ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ ॥ Raga Dhanaasaree 4, 6, 3:2 (P: 668).  3.  ਖੋਜਤ ਚਰਿਓ ਦੇਖਉ ਪ੍ਰਿਅ ਜਾਈ ॥ Raga Soohee 5, 5, 1:2 (P: 737).
 |   
 | Mahan Kosh Encyclopedia |  | 
 (ਚਰਿਆ) ਵਿ. ਚੁਗਿਆ. ਖਾਧਾ। 2. ਲੱਭਿਆ. ਹ਼ਾਸਿਲ ਹੋਇਆ. “ਹਾਥ ਚਰਿਓ ਹਰਿ ਥੋਕਾ.” (ਗੂਜ ਮਃ ੫) 3. ਵਿਚਰਿਆ. ਫਿਰਿਆ. “ਖੋਜਤ ਚਰਿਓ ਦੇਖਉ ਪ੍ਰਿਅ ਜਾਈ.” (ਸੂਹੀ ਮਃ ੫) ਦੇਖੋ- ਚਰ. Footnotes: X 
 Mahan Kosh data provided by Bhai Baljinder Singh (RaraSahib Wale); 
See https://www.ik13.com
 |   
  |