Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaabak⒰. ਕੋਰੜਾ. ਉਦਾਹਰਨ: ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ ਮਨੁ ਜਿਣੈ ਗੁਰਮੁਖਿ ਜੀਤਿਆ ॥ Raga Vadhans 4, Ghorheeaan, 1, 3:3 (P: 575).
|
Mahan Kosh Encyclopedia |
(ਚਾਬਕ) ਫ਼ਾ. [چابُک] ਚਾਬੁਕ. ਵਿ. ਚੁਸ੍ਤ. ਚਾਲਾਕ। 2. ਨਾਮ/n. ਕੋਰੜਾ. ਕਸ਼ਾ. “ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ.” (ਵਡ ਮਃ ੪ ਘੋੜੀਆ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|