| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Cheetee. ਕੀੜੀ. ਉਦਾਹਰਨ:
 ਕਹਿ ਕਮੀਰ ਕੁਲ ਜਾਤਿ ਪਾਂਤਿ ਤਜਿ ਚੀਟੀ ਹੋਇ ਚੁਨਿ ਖਾਈ ॥ Raga Raamkalee, Kabir, 12, 2:2 (P: 972).
 ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ ॥ (ਕੀੜੇ). Raga Maalee Ga-orhaa, Naamdev, 3, 1:1 (P: 988).
 | 
 
 | SGGS Gurmukhi-English Dictionary |  | ant. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਚੀਟਾ) ਕੀਟ-ਕੀਟੀ. ਕੀੜਾ-ਕੀੜੀ. ਚ੍ਯੂੰਟੀ. “ਚੀਟੀ ਚੀਟਾ ਬਿਲ ਸੇ ਨਿਕਸ.” (ਭਾਗੁ ਕ) “ਚੀਟੀ ਹੋਇ ਚੁਨਿ ਖਾਈ.” (ਰਾਮ ਕਬੀਰ) ਇਸ ਥਾਂ ਭਾਵ- ਨੰਮ੍ਰਤਾ ਤੋਂ ਹੈ. “ਚੀਟੀ ਤੇ ਕੁੰਚਰ ਅਸਥੂਲਾ.” (ਚੌਪਈ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |