Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ja-ee-hæ. 1. ਖਿੜਨਾ, ਪ੍ਰਫੁਲਤ ਹੋਣਾ। 2. ਦੂਰ ਹੋਵੈ, ਨਵਿਰਤ ਹੋਵੇ। 1. blooms. 2. stilled, conquered, goes. ਉਦਾਹਰਨਾ: 1. ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈਹੈ ਨਾਰਿ ॥ (ਜਿਵੇਂ ਫੁਲ ਜੀਅ ਪੈਂਦਾ ਹੈ ‘ਨਾਰਿ’ ਪਾਣੀ ਵਿਚ). Raga Gaurhee, Kabir, 66, 2:1 (P: 338). 2. ਤਉ ਮਨੁ ਮਾਨੈ ਜਾ ਤੇ ਹਉਮੈ ਜਈਹੈ ॥ Raga Gaurhee, Kabir, 10, 2:2 (P: 325).
|
|