Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-English Dictionary |
total sum.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਜੁਮਲ, ਜੁਮਲਹ) ਅ਼. [جُملہ] ਨਾਮ/n. ਜੋੜ. ਮੀਜ਼ਾਨ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਥਾਂਈਂ ਸ਼ਬਦਾਂ ਦੀ ਗਿਣਤੀ ਕਰਕੇ ਜੋੜ ਦਾ ਅੰਗ ਦਿੱਤਾ ਹੈ, ਉਸ ਥਾਂ ਜੁਮਲਾ ਅਰ ਜੁਮਿਲਾ ਸ਼ਬਦ ਆਇਆ ਹੈ। 2. ਕ੍ਰਿ.ਵਿ. ਤਮਾਮ. ਸਭ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|