Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jéh. ਜਿਸ, ਜਿੰਨਾਂ। whose, who. ਉਦਾਹਰਨ: ਜੇਹ ਹੀਐ ਅਹੰਬੁਧਿ ਬਿਕਾਰਾ ॥ Raga Gaurhee 5, Baavan Akhree, 47:6 (P: 260). ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਘਾਏ ॥ (ਜਿੰਨਾਂ ਨੇ ਜੀਭ ਨਾਲ ਚੱਖਿਆ ਹੈ). Saw-yay, Guru Arjan Dev, 6:4 (P: 1386).
|
SGGS Gurmukhi-English Dictionary |
of those, whose, those, who.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜਨਾਂਵ/pron. ਜਿਸ ਦੇ. “ਜੇਹ ਹੀਐ ਅਹੰ ਬੁਧਿ ਬਿਕਾਰਾ.” (ਬਾਵਨ) 2. ਜਿਸ ਨੇ. “ਜੇਹ ਰਸਨ ਚਾਖਿਓ.” (ਸਵੈਯੇ ਸ੍ਰੀ ਮੁਖਵਾਕ ਮਃ ੫) 3. ਨਾਮ/n. ਕਮਾਣ ਦਾ ਚਿੱਲਾ. ਦੇਖੋ- ਜਿਹ. “ਤੀਰ ਜੇਹ ਮਾਂਹਿ ਜੋਰ ਜੋਰ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|