Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰapeeṛaa. ਜਫੀ, ਘੁਟ ਕੇ ਅੰਗ ਨਾਲ ਲਾਉਣਾ। tight grip, affectionate embrace. ਉਦਾਹਰਨ: ਮੇਰੇ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ ਹਰਿ ਮਿਲਿਓ ਲਾਇ ਝਪੀੜਾ ॥ Raga Jaitsaree 4, 6, 1:2 (P: 698).
|
Mahan Kosh Encyclopedia |
ਨਾਮ/n. ਜੱਫੀ. ਘੁੱਟਕੇ ਅੰਗ ਨਾਲ ਲਾਉਣ ਦਾ ਭਾਵ. “ਹਰਿ ਮਿਲਿਓ ਲਾਇ ਝਪੀੜਾ.” (ਜੈਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|