Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Jʰooṫʰaa. 1. ਕੂੜਾ, ਅਸਤ। 2. ਅਸਤਵਾਦੀ, ਝੂਠ ਬੋਲਣ ਵਾਲਾ। 1. false, untrue. 2. lier. ਉਦਾਹਰਨਾ: 1. ਝੂਠਾ ਰੁਦਨੁ ਹੋਆ ਦੋੁਆਲੈ ਖਿਨ ਮਹਿ ਭਇਆ ਪਰਾਇਆ ॥ (ਕੇਵਲ ਦਿਖਾਵੇ ਦਾ). Raga Sireeraag 5, Pahray 1, 4:4 (P: 75). ਝੂਠਾ ਮੰਗਣੁ ਜੇ ਕੋਈ ਮਾਂਗੈ ॥ (ਨਾਸ ਹੋਣ ਵਾਲਾ). Raga Maajh 5, 50, 1:1 (P: 109). ਮਹਜਰੁ ਝੂਠਾ ਕੀਤੋਨੁ ਆਪਿ ॥ (ਜੋ ਸਚ ਨਾ ਹੋਵੇ, ਬਣਾਵਟੀ). Raga Gaurhee 5, 168, 1:1 (P: 199). ਘਰੁ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ ॥ (ਨਾਸ ਹੋਣ ਵਾਲਾ ਮਨੁੱਖ). ਉਦਾਹਰਨ: ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ ॥ (ਫਜੂਲ, ਨਿਰਾਰਥਕ). Raga Aaasaa 1, Chhant 3, 1:4 (P: 437). ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥ (ਜੋ ਖਰਾ ਨਹੀਂ, ਅਸਲੀ ਨਹੀਂ). Raga Raamkalee 3, Vaar 4, Salok, Kabir, 1:1 (P: 948). 2. ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ ॥ Raga Sorath 4, Vaar 27ਸ, 4, 2:5 (P: 653).
|
| Punjabi Translation | |
adj.m. liar, fibber; false, untrue, bogus, fake, phoney, spurious, not genuine, counterfeit, artificial; untruthful, mendacious, dishonest, faithless.
|
| SGGS Gurmukhi-English Dictionary |
1. who lies, who does not speak truth. 2. false, not genuine, perishable, temporary, not lasting, not permanent, corrupt, untrue. 3. liar. 4. lover of Maya (worldly things), one who indulges in corruption and falsehood, one who indulges in temporary worldly pursuits. 5. useless.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
adj.m. liar, fibber; false, untrue, bogus, fake, phoney, spurious, not genuine, counterfeit, artificial; untruthful, mendacious, dishonest, faithless.
|
| Mahan Kosh Encyclopedia | |
ਵਿ. ਅਸਤ੍ਯਵਾਦੀ। 2. ਨਾਸ਼ ਹੋਣ ਵਾਲਾ. ਬਿਨਸਨਹਾਰ. “ਸੋ ਝੂਠਾ ਜੋ ਝੂਠੈ ਲਾਗੈ ਝੂਠੇ ਕਰਮ ਕਮਾਈ.” (ਗੂਜ ਮਃ ੩) 3. ਜੂਠਾ. ਅਪਵਿਤ੍ਰ. “ਝੂਠੇ ਚਉਕੇ ਨਾਨਕਾ.” (ਮਃ ੩ ਵਾਰ ਮਾਰੂ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|