Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 5 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Takaa. ਚਾਂਦੀ ਦਾ ਇਕ ਪੁਰਾਨਾ ਸਿਕਾ ਭਾਵ ਰੁਪਈਆ। silver coin viz, rupee.
ਉਦਾਹਰਨ:
ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਢੌ ਜਾਤੁ ॥ Raga Saarang, Kabir, 1, 1:2 (P: 1251).

Punjabi Translation
n.m. an old coin equal to two piece or 1/32nd of a rupee; any coin; standard coin in Bangladesh.

SGGS Gurmukhi-English Dictionary
name of an old silver coin.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.m. an old coin equal to two piece or 1/32nd of a rupee; any coin; standard coin in Bangladesh.

Mahan Kosh Encyclopedia

ਨਾਮ/n. ਸੰ. ਟੰਕਕ. ਚਾਂਦੀ ਦਾ ਇੱਕ ਪੁਰਾਣਾ ਸਿੱਕਾ. ਰੁਪਯਾ. “ਲਖ ਟਕਿਆਂ ਕੇ ਮੁੰਦੜੇ ਲਖ ਟਕਿਆਂ ਕੇ ਹਾਰ.” (ਵਾਰ ਆਸਾ) “ਮਨ ਦਸ ਨਾਜੁ ਟਕਾ ਚਾਰ ਗਾਂਠੀ.” (ਸਾਰ ਕਬੀਰ) 2. ਪੈਸਾ. ੧੪੫ ਵੇਂ ਚਰਿਤ੍ਰ ਵਿੱਚ ਦਸ ਲਾਖ ਟਕਾ, ਪੰਜ ਹਜ਼ਾਰ ਅਸ਼ਰਫ਼ੀ ਦੇ ਬਰਾਬਰ ਲਿਖਿਆ ਹੈ। 3. ਦੋ ਪੈਸੇ. ਅੱਧਾ ਆਨਾ। 4. ਧਨ. ਦੌਲਤ.
ਕਰੈ ਕੁਲਾਹਲ ਟਕਾ, ਟਕਾ ਮਿਰਦੰਗ ਬਜਾਵੈ,
ਟਕਾ ਚਢੈ ਸੁਖਪਾਲ, ਟਕਾ ਸਿਰ ਛਤ੍ਰ ਧਰਾਵੈ,
ਟਕਾ ਮਾਇ ਅਰੁ ਬਾਪੁ, ਟਕਾ ਭੈਯਨ ਕੋ ਭੈਯਾ,
ਟਕਾ ਸਾਸੁ ਅਰ ਸਸੁਰ, ਟਕਾ ਸਿਰ ਲਾਡ ਲਡੈਯਾ,
ਏਕ ਟਕੇ ਬਿਨ ਟੁਕਟੁਕਾ ਹੋਤ ਰਹਿਤ ਹੈ ਰਾਤ ਦਿਨ,
“ਬੈਤਾਲ” ਕਹੈ ਬਿਕ੍ਰਮ ਸੁਨੋ
ਧਿਕ ਜੀਵਨ ਇਕ ਟਕੇ ਬਿਨ।
5. ਸਵਾ ਸੇਰ ਦੇ ਬਰਾਬਰ ਇੱਕ ਤੋਲ, ਜੋ ਗੜ੍ਹਵਾਲ ਵਿੱਚ ਪ੍ਰਚਲਿਤ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© srigurugranth.org, a Sri Guru Granth Sahib resource, all rights reserved.
See Acknowledgements & Credits