| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Tootee. 1. ਟੁਟੀ ਹੋਈ। 2. ਟੁੱਟ ਗਈ। 1. broken, shattered. 2. broken. ਉਦਾਹਰਨਾ:
 1.  ਟੂਟੀ ਗਾਢਨਹਾਰ ਗੋੁਪਾਲ ॥ Raga Gaurhee 5, Sukhmanee 15, 1:1 (P: 282).
 2.  ਟੂਟੀ ਲਾਜੁ ਭਰੈ ਮਤਿ ਹਾਰੀ ॥ Raga Gaurhee, Kabir, 12, 3:2 (P: 325).
 ਸੇ ਮੁਕਤੁ ਸੇ ਮੁਕਤੁ ਭਏ ਜਿਨੑ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੀ ॥ Raga Aaasaa 4, Sodar, 2, 3:2 (P: 348).
 | 
 
 | SGGS Gurmukhi-English Dictionary |  | the broken (item). got broken, be broken. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | n.f. tap, faucet, stopcock, bibcock, spigot; spout, nose, nozzle. | 
 
 | Mahan Kosh Encyclopedia |  | ਵਿ. ਟੁੱਟੀਹੋਈ. ਦੇਖੋ- ਤ੍ਰੁਟਿ. “ਟੂਟੀ ਗਾਂਢਨਹਾਰ ਗੋਪਾਲ.” (ਸੁਖਮਨੀ) 3. ਨਾਮ/n. ਗੰਗਾਸਾਗਰ ਦੀ ਨਲਕੀ. ਤੂਤਰੀ. ਸੰ. ਤ੍ਰੋਟੀ। 3. ਪਾਣੀ ਦੇ ਨਲਕੇ ਦਾ ਮੁਖ, ਜਿੱਥੋਂ ਧਾਰ ਪੈਂਦੀ ਹੈ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |