Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaaᴺ-ee. ਤਦ ਤੀਕ, ਤੋੜੀ। till, upto. ਉਦਾਹਰਨ: ਖਿਨੁ ਤਿਲੁ ਰਹਿ ਨ ਸਕੈ ਪਲੁ ਜਲ ਬਿਨੁ ਮਰਨੁ ਜੀਵਨ ਤਿਸੁ ਤਾਂਈ ॥ Raga Malaar 1, Asatpadee 1, 4:2 (P: 1273). ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਂਈ ਨੀਰੁ ॥ Salok, Farid, 96:2 (P: 1382).
|
|