Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Theeṫé. ਸਥਿਤ ਹੋਏ, ਪਕੀ ਤਰ੍ਹਾਂ ਟਿਕਾਨਾ ਪ੍ਰਾਪਤ ਕੀਤਾ। attained. ਉਦਾਹਰਨ: ਕਹੁ ਨਾਨਕ ਸਦਾ ਰੰਗੁ ਮਾਣੇ ਗ੍ਰਿਹ ਪ੍ਰਿਅ ਥੀਤੇ ਸਦ ਥਾਏ ॥ Raga Devgandhaaree 5, 27, 2:2 (P: 533).
|
Mahan Kosh Encyclopedia |
ਸ੍ਥਿਤ ਹੋਏ. ਵਿਰਾਜੇ. “ਗ੍ਰਿਹ ਪ੍ਰਿਯ ਥੀਤੇ ਸਦ ਥਾਏ.” (ਦੇਵ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|