Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  
Ḋinee-ar⒰. 1. ਦਿਨਕਰ, ਸੂਰਜ। 2. ਦਿਨ। 1. sun. 2. day.  ਉਦਾਹਰਨਾ:  1.  ਸੋਈ ਚੰਦੁ ਚੜਹਿ ਸੇਤਾਰੇ ਸੋਈ ਦਿਨੀਅਰੁ ਤਪਤ ਰਹੈ ॥ Raga Raamkalee 1, Asatpadee 1, 1:1 (P: 902).  ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ ॥ Raga Aaasaa 5, Chhant 4, 3:1 (P: 455).  ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ ॥ Raga Dhanaasaree 4, 6, 3:2 (P: 668).  2.  ਆਸਾ ਪਿਆਸੀ ਰੈਨਿ ਦਿਨੀਅਰੁ ਰਹਿ ਨ ਸਕੀਐ ਇਕੁ ਤਿਲੈ ॥ Raga Bihaagarhaa 5, Chhant 2, 2:5 (P: 543).
 |   
 | SGGS Gurmukhi-English Dictionary |  
1. sun. 2. dawn. 3. day.
  SGGS Gurmukhi-English dictionary created by 
Dr. Kulbir Singh Thind, MD, San Mateo, CA, USA.
 |   
 | Mahan Kosh Encyclopedia |  | 
 (ਦਿਨੀਅਰ) ਸੰ. ਦਿਨਕਰ. ਸੂਰਜ. “ਕਦ ਦਿਨੀਅਰੁ ਦੇਖੀਐ?” (ਆਸਾ ਛੰਤ ਮਃ ੫) 2. ਦਿਨ. ਦਿਵਸ. ਦੇਖੋ- ਰੈਨਿ ਦਿਨੀਅਰੁ. Footnotes: X 
 Mahan Kosh data provided by Bhai Baljinder Singh (RaraSahib Wale); 
See https://www.ik13.com
 |   
  |