Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-English Dictionary |
hymns of double stanzas.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਨਾਮ/n. ਦ੍ਵਿ ਪਦ. ਦੋ ਦੋ ਤੁਕਾਂ ਪਿੱਛੋਂ ਅੰਗ ਜਿਸ ਸ਼ਬਦ ਦੇ ਹੋਣ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਦੇ ‘ਚਉਪਦਾ ਦੁਪਦਾ’ ਸ਼ਬਦ ਇਕੱਠਾ ਆਉਂਦਾ ਹੈ. ਉੱਥੇ ਭਾਵ ਹੁੰਦਾ ਹੈ ਕਿ ਦੋ ਦੋ ਤੁਕਾਂ ਪਿੱਛੋਂ ਅੰਗ ਵਾਲੇ ਚਾਰ ਪਦ ਇਸ ਸ਼ਬਦ ਵਿੱਚ ਹਨ. ਦੇਖੋ- ਗਉੜੀ ਰਾਗ ਦਾ ਸ਼ਬਦ ਪੰਜਵੇਂ ਸਤਿਗੁਰੂ ਜੀ ਦਾ- “ਜੋ ਪਰਾਇਓ ਸੋਈ ਅਪਨਾ।” ××× 2. ਦੋ ਤੁਕਾਂ ਦਾ ਛੰਦ। 3. ਮਨੁੱਖ, ਜੋ ਦੋ ਪੈਰ ਰਖਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|