| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ḋuhsaasan. ਕੁਰੁਵੰਸੀ ਰਾਜਾ ਧ੍ਰਿਤਰਾਸ਼ਟਰ ਦਾ ਪੁਤਰ ਦੁਰਯੋਦਨ ਦਾ ਛੋਟਾ ਭਰਾ ਜਿਸ ਨੇ ਦ੍ਰੋਪਤੀ ਨੂੰ ਵਾਲਾਂ ਤੋਂ ਪਕੜ ਕੇ ਦਰਬਾਰ ਵਿਚ ਬੇਪਤੀ ਕਰਨ ਲਈ ਲਿਆਇਆ ਸੀ। son of Dhriatrashtter. ਉਦਾਹਰਨ:
 ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ ॥ Raga Maalee Ga-orhaa, Naamdev, 2, 1:2 (P: 988).
 | 
 
 | Mahan Kosh Encyclopedia |  | ਦੇਖੋ- ਦੁਸਾਸਨ. “ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ.” (ਮਾਲੀ ਨਾਮਦੇਵ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |