Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋévaṇhaar. ਦੇਣਹਾਰ, ਦੇ ਸਕਣ ਦੇ ਸਮਰਥ। bestowers, givers, capable of granting. ਉਦਾਹਰਨ: ਜੈਸੀ ਭੂਖ ਹੋਈ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ ॥ Raga Goojree 1, Asatpadee 2, 1:2 (P: 503).
|
Mahan Kosh Encyclopedia |
(ਦੇਵਣਹਾਰੁ, ਦੇਵਣਵਾਲਾ) ਵਿ. ਦਾਨ ਕਰਨ ਵਾਲਾ. ਬਖ਼ਸ਼ਿਸ਼ ਕਰਨ ਵਾਲਾ. “ਦੇਖੈਗਾ ਦੇਵਣਹਾਰੁ.” (ਸੋਹਿਲਾ) “ਦੇਵਣਵਾਲੇ ਕੈ ਹਥਿ ਦਾਤਿ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|