Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋamfaan. ਪਖੰਡ। false show, hypocrisy. ਉਦਾਹਰਨ: ਸੰਧਿਆ ਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ ॥ Raga Saarang 5, 2, 3:1 (P: 1203).
|
SGGS Gurmukhi-English Dictionary |
juat a show.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਦੰਭਕਰਮ. ਪਾਖੰਡਕ੍ਰਿਯਾ। 2. ਧੋਖੇਬਾਜ਼ੀ. “ਸੰਧਿਆਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ.” (ਸਾਰ ਮਃ ੫) ਜਿਵੇਂ- ਸ਼ਫਰੀ (ਮਾਹੀਗੀਰ) ਮੱਛੀ ਫੜਨ ਲਈ ਅਚਲ ਹੋਕੇ ਬੈਠਦਾ ਅਰ ਮਾਸ ਅੰਨ ਆਦਿਕ ਦਾ ਲਾਲਚ ਦੇਕੇ ਜੀਵਾਂ ਨੂੰ ਫਸਾਉਂਦਾ ਹੈ, ਤਿਵੇਂ ਹੀ ਪਾਖੰਡੀ ਲੋਗ ਧਾਰਮਿਕ ਕਰਮਾਂ ਦੀ ਆੜ ਵਿਚ ਲੋਕਾਂ ਦਾ ਸ਼ਿਕਾਰ ਕਰਦੇ ਹਨ. ਦੇਖੋ- ਸਫਰੀ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|