| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ḋʰaraa-é. 1. ਰਖਾਏ। 2. ਉਪਰ ਰਖਾਏ। 1. assume. 2. offer (his head under saw). ਉਦਾਹਰਨਾ:
 1.  ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥ (ਰਖਾਏ). Raga Aaasaa 1, 39, 3:1 (P: 360).
 2.  ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥ Raga Sorath 5, Asatpadee 3, 3:1 (P: 642).
 | 
 
 |