Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ḋʰeeri-o. ਟਿਕਿਆ ਹੈ। stationed. ਉਦਾਹਰਨ: ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ ॥ Raga Maaroo 5, 4, 1:1 (P: 999).
|
| SGGS Gurmukhi-English Dictionary |
stationed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਧੀਰਜ ਸਹਿਤ ਹੋਇਆ। 2. ਟਿਕਿਆ. ਠਹਿਰਿਆ. ਵਸਿਆ. “ਕਵਨ ਥਾਨ ਧੀਰਿਓ ਹੈ ਨਾਮਾ, ਕਵਨ ਵਸਤੁ ਅਹੰਕਾਰਾ?” (ਮਾਰੂ ਮਃ ੫) ਬ੍ਰਾਹਮਣ ਆਦਿ ਜਾਤਿ ਅਤੇ ਖਾਸ ਕਰਕੇ ਦੇਹ ਦਾ ਨਾਮ ਕਿੱਥੇ ਨਿਵਾਸ ਕਰਦਾ ਹੈ? ਅਰ ਮੈ ਅਮਕਾ ਹਾਂ, ਇਹ ਅਹੰਕਾਰ ਕੀ ਵਸ੍ਤੁ ਹੈ? Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|