Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰuᴺḋʰlaa. ਧੁੰਧ ਰੰਗਾ, ਦੁਧੀਆ ਕਾਸ਼ਨੀ। dusky, dull. ਉਦਾਹਰਨ: ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ॥ ਨਾਨਕ ਲਾਲੋ ਲਾਲੁ ਹੈ ਸਚੈ ਰਤਾ ਸਚੁ ॥ Raga Maaroo 3, Vaar 8ਸ, 1, 1:1 (P: 1089).
|
SGGS Gurmukhi-English Dictionary |
dusky, dull.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਧੁੰਦ ਵਾਲਾ. ਧੁੰਧ ਸਹਿਤ। 2. ਧੁੰਧ ਰੰਗਾ. ਦੂਧੀਆ ਕਾਸਨੀ. ਖ਼ਾਕੀ. “ਨਾ ਮੈਲਾ ਨਾ ਧੁੰਧਲਾ ਨਾ ਭਗਵਾ.” (ਮਃ ੧ ਵਾਰ ਮਾਰੂ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|