| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Naaḋaᴺ. 1. ਰਬੀ ਸੰਗੀਤ। 2. ਰਬੀ ਕਲਾਮ। 1. divine music. 2. divine word. ਉਦਾਹਰਨਾ:
 1.  ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥ Raga Aaasaa 1, 37, 2:2 (P: 360).
 ਬਾਣ ਬੇਧੰਚ ਕੁਰੰਕ ਨਾਦੰ ਘਲਿ ਬੰਧਨ ਕੁਸਮ ਬਾਸਨਹ ॥ Raga Jaitsaree 5, Vaar 12, Salok, 5, 1:2 (P: 708).
 2.  ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ (ਗੁਰੂ ਦਾ ਵਾਕ ਹੀ ਸ਼ਮਝੋ). Japujee, Guru Nanak Dev, 5:7 (P: 2).
 | 
 
 | SGGS Gurmukhi-English Dictionary |  | 1. divine music. 2. divine word. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |