| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Nikas⒤. 1. ਨਿਕਲ, ਭਜਾ ਜਾਂਦਾ। 2. ਨਿਕਲਣ ਦਾ। 1. roaming. 2. escape. ਉਦਾਹਰਨ:
 ਨਿਕਸਿ ਜਾਤਉ ਰਹੇ ਅਸਥਿਰੁ ਜਾਮਿ ਸਚੁ ਪਛਾਣਿਆ ॥ (ਨਿਕਲ ਜਾਣ ਵਾਲਾ/ਟਿੱਕ ਨ ਰਹਿਣ ਵਾਲਾ ਮਨ). Raga Gaurhee 1, Chhant 1, 3:4 (P: 242).
 ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਨ ਪਾਇਓ ॥ (ਨਿਕਲਣ ਦਾ). Raga Dhanaasaree 5, 2, 1:2 (P: 670).
 | 
 
 | SGGS Gurmukhi-English Dictionary |  | 1. roaming. 2. escape. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |