| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Neeḋ. 1. ਨੀਂਦ, ਨਿੰਦ੍ਰਾ। 2. ਗਫਲਤ। 1. sleep. 2. negligence. ਉਦਾਹਰਨਾ:
 1.  ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ ॥ Raga Sireeraag 3, 47, 2:2 (P: 31).
 ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡੋੁਲਾਈ ॥ (ਅਵਿਦਿਆ ਦੀ ਨੀਦ). Raga Raamkalee, Guru Nanak Dev, Sidh-Gosat, 8:1 (P: 939).
 ਗੁਰਮੁਖਿ ਜਾਗੈ ਨੀਦ ਨ ਸੋਵੈ ॥ (ਅਗਿਆਨਤਾ ਦੀ ਨੀਂਦ). Raga Raamkalee, Guru Nanak Dev, Sidh-Gosat, 54:2 (P: 944).
 2.  ਜੇ ਘਰੁ ਬੂਝੈ ਆਪਣਾ ਤਾ ਨੀਦ ਨ ਹੋਈ ॥ Raga Aaasaa 1, Asatpadee 13, 5:2 (P: 418).
 | 
 
 | SGGS Gurmukhi-English Dictionary |  | 1. sleep. 2. negligence. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਨੀਂਦ, ਨੀਦੜੀ, ਨੀਂਦ੍ਰਾ) ਦੇਖੋ- ਨਿਦ੍ਰਾ. “ਨੀਦ ਭੂਖ ਸਭ ਪਰਹਰਿ ਤਿਆਗੀ.” (ਆਸਾ ਛੰਤ ਮਃ ੪) “ਘਟੁ ਦੁਖ ਨੀਦੜੀਏ, ਪਰਸਉ ਸਦਾ ਪਗਾ.” (ਬਿਹਾ ਛੰਤ ਮਃ ੫) 2. ਭਾਵ- ਅਵਿਦ੍ਯਾ. “ਆਵੈਗੀ ਨੀਦ ਕਹਾ ਲਗੁ ਸੋਵਉ?” (ਮਲਾ ਰਵਿਦਾਸ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |