| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Paṫee-aa-i. 1. ਤਸਲੀ ਕਰਕੇ, ਖੁਸ਼ ਹੋ ਕੇ, ਰੀਝ ਕੇ। 2. ਪਤੀਜਦਾ, ਨਿਸ਼ਾ ਹੁੰਦੀ, ਤਸਲੀ ਹੁੰਦੀ। 3. ਰਾਜੀ/ਖੁਸ਼ ਹੋ ਜਾਵੇ। 4. ਪਰਤਾਵਾ ਕਰਕੇ, ਪਰਖ ਕੇ, ਨਿਰਨਾ ਕਰਕੇ। 1. satisfied. 2. appeased. 3. happy. 4. test, scrutiny, assessment. ਉਦਾਹਰਨਾ:
 1.  ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥ Raga Sireeraag 1, 23, 1:2 (P: 22).
 2.  ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ ਪਤੀਆਇ ॥ Raga Sireeraag 1, Asatpadee 11, 92 (P: 60).
 ਸਚੇ ਹੀ ਪਤੀਆਇ ਸਚਿ ਵਿਗਸਿਆ ॥ (ਸਰਚਿਆ, ਪਤੀਜਿਆ). Raga Maajh 1, Vaar 18:2 (P: 146).
 ਉਦਾਹਰਨ:
 ਕਬੀਰ ਦੇਖਿ ਕੈ ਕਿਹ ਕਹ ਕਹਉ ਕਹੇ ਨ ਕੋ ਪਤੀਆਇ ॥ (ਤਸੱਲੀ ਹੁੰਦੀ). Salok, Kabir, 122:1 (P: 1371).
 3.  ਦੂਧੁ ਪੀਉ ਮੇਰੋ ਮਨੁ ਪਤੀਆਇ ॥ Raga Bhairo, Naamdev, 3, 1:2 (P: 1163).
 4.  ਸਭੁ ਕੋਈ ਦੇਖੈ ਪਤੀਆਇ ॥ Raga Bhairo, Naamdev, 10, 18:2 (P: 1166).
 | 
 
 | SGGS Gurmukhi-English Dictionary |  | 1. satisfied. 2. appeased. 3. happy. 4. test, scrutiny, assessment. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਪਤੀਜਦਾ. ਪ੍ਰਤ੍ਯਯ (ਏਤਬਾਰ) ਕਰਦਾ. “ਕਹੇ ਨ ਕੋ ਪਤੀਆਇ.” (ਸ. ਕਬੀਰ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |