| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Paṫ⒰. 1. ਪਾਤ੍ਰ, ਖਪਰ। 2. ਪਤੇ। 1. begging bowl. 2. leaves. ਉਦਾਹਰਨਾ:
 1.  ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥ (ਖਪਰ, ਚਿਪੀ). Japujee, Guru Nanak Dev, 27:1 (P: 6).
 2.  ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ ॥ Raga Aaasaa 1, Chhant 2, 2:4 (P: 436).
 | 
 
 | SGGS Gurmukhi-English Dictionary |  | 1. begging bowl. 2. leaves. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਪਤ। 2. ਪਾਤ੍ਰ. “ਪਤੁ ਵੀਚਾਰ ਗਿਆਨਮਤਿ ਡੰਡਾ.” (ਆਸਾ ਮਃ ੧) 3. ਪਤ੍ਰ. ਪੱਤਾ. “ਸਾਖਾ ਮੂਲ ਪਤੁ ਨਹੀ ਡਾਲੀ.” (ਆਸਾ ਛੰਤ ਮਃ ੧). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |