Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 5 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pi-aalaa. ਕਟੋਰਾ, ਪਾਤਰ। bowl, cup.
ਉਦਾਹਰਨ:
ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ ॥ Raga Sireeraag, Kabir, 3, 3:1 (P: 92).

Punjabi Translation
n.m. cup, mug, bowl.

SGGS Gurmukhi-English Dictionary
bowl, cup.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.m. cup, mug, bowl.

Mahan Kosh Encyclopedia

ਫ਼ਾ. [پیالہ] ਪਯਾਲਹ. ਨਾਮ/n. ਕਟੋਰਾ. ਪਾਤ੍ਰ. “ਇਹੁ ਪਿਰਮਪਿਆਲਾ ਖਸਮ ਕਾ.” (ਮਃ ੩ ਵਾਰ ਰਾਮ ੧) 2. ਤੋੜੇਦਾਰ ਅਤੇ ਪਥਰਕਲਾ ਬੰਦੂਕ ਦਾ, ਪਿਆਲੇ ਦੀ ਸ਼ਕਲ ਦਾ, ਉਹ ਅਸਥਾਨ, ਜਿਸ ਵਿੱਚ ਬਾਰੂਦ ਰੱਖੀਦਾ ਹੈ, ਜੋ ਤੋੜੇ ਦੀ ਅਗਨਿ ਅਥਵਾ- ਪਥਰੀ ਦੇ ਚਿੰਗਾੜੇ ਤੋਂ ਮੱਚਉਠਦਾ ਹੈ. ਪਿਆਲੇ ਦੀ ਅੱਗ ਛੋਟੇ ਛੇਕ ਵਿੱਚਦੀਂ ਬੰਦੂਕ ਦੀ ਕੋਠੀ ਵਿੱਚ ਪਹੁਚਦੀ ਹੈ। 3. ਵਿ. ਪਿਲਾਉਣ ਵਾਲਾ. ਪਾਨ ਕਰਾਉਣ ਵਾਲਾ. “ਪੰਜ ਪਿਆਲੇ ਪੰਜ ਪੀਰ, ਛਠਵਾਂ ਪੀਰ ਬੈਠਾ ਗੁਰੁਭਾਰੀ.” (ਭਾਗੁ) ਅਮ੍ਰਿਤ ਪਿਲਾਉਣ ਵਾਲੇ ਪੰਜ ਗੁਰੂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© srigurugranth.org, a Sri Guru Granth Sahib resource, all rights reserved.
See Acknowledgements & Credits