Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



Punjabi Translation
adj. eastern; oriental.

SGGS Gurmukhi-English Dictionary
‘Poorbee’ means Eastern. It is a variant of Raga.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
adj. eastern; oriental.

Mahan Kosh Encyclopedia

ਵਿ. ਪੂਰਵ ਦਿਸ਼ਾ ਨਾਲ ਸੰਬੰਧ ਰੱਖਣ ਵਾਲਾ। 2. ਨਾਮ/n. ਪੂਰਵ ਦਾ ਵਸਨੀਕ. “ਪੂਰਬੀ ਨ ਪਾਰ ਪਾਵੈਂ.” (ਅਕਾਲ) 3. ਸੰਪੂਰਣ ਜਾਤਿ ਕੀ ਇੱਕ ਰਾਗਿਣੀ. ਇਸ ਵਿੱਚ ਦੋਵੇਂ ਧੈਵਤ ਲਗਜਾਂਦੇ ਹਨ. ਰਿਸ਼ਭ ਧੈਵਤ ਕੋਮਲ, ਮੱਧਮ ਤੀਵ੍ਰ, ਸ਼ੜਜ ਗਾਂਧਾਰ ਪੰਚਮ ਅਤੇ ਨਿਸ਼ਾਦ ਸ਼ੁੱਧ ਹਨ. ਅਵਰੋਹੀ ਵਿੱਚ ਸ਼ੁੱਧ ਮੱਧਮ ਭੀ ਲਗਜਾਂਦਾ ਹੈ. ਵਾਦੀ ਗਾਂਧਾਰ ਅਤੇ ਧੈਵਤ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਰ ਹੈ.
ਆਰੋਹੀ- ਸ਼ ਰਾ ਮੀ ਪ ਧਾ ਨ ਸ਼.
ਅਵਰੋਹੀ- ਸ਼ ਨ ਧਾ ਪ ਮ ਗ ਰਾ ਸ਼.
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗਉੜੀ ਨਾਲ ਮਿਲਾਕੇ ਇਹ ਰਾਗਿਣੀ ਲਿਖੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© srigurugranth.org, a Sri Guru Granth Sahib resource, all rights reserved.
See Acknowledgements & Credits