| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Paᴺchaa. 1. ਗੁਰਮੁਖ। 2. ਪੰਜੇ ਵਿਕਾਰ ਭਾਵ ਕਾਮਾਦਿਕ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। 3. ਮੁਖੀ, ਚੌਧਰੀ, ਪੰਚਾਇਤ ਦੇ ਮੈਂਬਰਾਂ ਭਾਵ ਪੰਚਾਇਤ। 1. the chosen. 2. five evil passion. 3. elect, chosen. ਉਦਾਹਰਨਾ:
 1.  ਪੰਚਾ ਕਾ ਗੁਰੁ ਏਕੁ ਧਿਆਨੁ ॥ Japujee, Guru Nanak Dev, 16:4 (P: 3).
 2.  ਸੰਤ ਸੁਪ੍ਰਸੰਨ ਆਏ ਵਸਿ ਪੰਚਾ ॥ Raga Gaurhee 5, 115, 3:1 (P: 189).
 3.  ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ ॥ Raga Gaurhee 4, Vaar 30, 4, 1:8 (P: 315).
 | 
 
 | SGGS Gurmukhi-English Dictionary |  | 1. the chosen. 2. five evil passion. 3. elect, chosen. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |