Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bajaa-ee. ਵਜਾਈ। beat. ਉਦਾਹਰਨ: ਬਾਜੀਗਰ ਡੰਕ ਬਜਾਈ ॥ Raga Sorath, Kabir, 4, 2:1 (P: 655).
|
Mahan Kosh Encyclopedia |
ਸੰ. ਨਾਮ/n. ਤੋੜਨ ਦੀ ਕ੍ਰਿਯਾ. ਦੇਖੋ- ਲੂ ਧਾ। 2. ਵਿਆਹ ਸਮੇਂ ਦੀ ਪਰਿਕ੍ਰਮਾ (ਫੇਰਾ), ਜਿਸ ਦ੍ਵਾਰਾ ਪਿਤਾ ਦੇ ਘਰ ਨਾਲੋਂ ਸੰਬੰਧ ਤੋੜਕੇ, ਪਤਿ ਨਾਲ ਜੋੜਿਆ ਜਾਂਦਾ ਹੈ. “ਹਰਿ ਪਹਿਲੜੀ ਲਾਵ.” (ਸੂਹੀ ਛੰਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|